ਨਸ਼ਿਆਂ ਤੋਂ ਬਾਅਦ ਹੁਣ ਸੂਬੇ ‘ਚ ਵਧਿਆ HIV ਦਾ ਕਹਿਰ

ਸੂਬੇ ‘ਚ ਇੱਕ ਪਾਸੇ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹੈ ਕਿ ਇਸ ਬਿਮਾਰੀ ਨੌਜਵਾਨਾਂ ਨੂੰ ਖ਼ਤਮ ਕਰ ਰਹੀ ਹੈ। ਸੂਬੇ ‘ਚ HIV ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ।  ਪੰਜਾਬ ਦੀ ਇਸ ਸਮੇਂ HIV ਪੋਜ਼ਿਟਵ ਨੂੰ ਲੈ ਕੇ ਸਥਿਤੀ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਹੈ। ਸੂਬੇ ‘ਚ HIV ਵਾਇਰਸ ਨੇ 1993 ਤੋਂ ਲੈ ਕੇ 31 ਮਾਰਚ 2019 ਤੱਕ 72 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।  ਪਰ ਮਾਲੀ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ‘ਚ 3000 ਦੇ ਕਰੀਬ ਨਵੇਂ ਮਰੀਜ਼ਾ ਹੋਰ ਸਾਹਮਣੇ ਆਏ ਹਨ। 72000 ਦੇ ਕਰੀਬ ਮਰੀਜ਼ਾਂ ‘ਚੋਂ 8427 ਨੂੰ ਮੌਤ ਨੇ ਆਪਣੇ ਕਲਾਵੇ ‘ਚ ਲੈ ਲਿਆ ਹੈ।  ਸੂਬੇ ‘ਚ ਇੱਕ ਪਾਸੇ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹੈ ਕਿ ਇਸ ਬਿਮਾਰੀ ਨੌਜਵਾਨਾਂ ਨੂੰ ਖ਼ਤਮ ਕਰ ਰਹੀ ਹੈ। ਸੂਬੇ ‘ਚ HIV ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

Punjab HIV Positive Cases

 ਪੰਜਾਬ ਦੀ ਇਸ ਸਮੇਂ HIV ਪੋਜ਼ਿਟਵ ਨੂੰ ਲੈ ਕੇ ਸਥਿਤੀ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਹੈ। ਸੂਬੇ ‘ਚ HIV ਵਾਇਰਸ ਨੇ 1993 ਤੋਂ ਲੈ ਕੇ 31 ਮਾਰਚ 2019 ਤੱਕ 72 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।  ਏਡਜ਼ ਅਜਿਹੀ ਲਾਇਲਾਜ ਬਿਮਾਰੀ ਹੈ ਜਿਸ ਨੂੰ ਸਿਰਫ ਬਚਾਅ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਦਾ ਇਲਾਜ ਦੁਨੀਆ ਭਰ ਵਿੱਚ ਸੰਭਵ ਨਹੀਂ। ਅੱਜ ਇਸ ਬਿਮਾਰੀ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਂਝੀ ਕਰਾਂਗੇ।ਏਡਜ਼ ਫੈਲਣ ਦੀ ਮੁੱਖ ਵਜ੍ਹਾ ਅਸੁਰੱਖਿਅਤ ਸਰੀਰਕ ਸਬੰਧ ਹਨ। ਦਰਅਸਲ, ਏਡਜ਼ ਗੰਭੀਰ ਬਿਮਾਰੀ ਹੈ ਜੋ ਐਚਆਈਵੀ ਨਾਂਅ ਦੇ ਵਾਇਰਸ ਨਾਲ ਫੈਲਦੀ ਹੈ। ਜਦੋਂ ਇੱਕ ਬੰਦਾ ਜ਼ਿਆਦਾ ਲੋਕਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਉਸ ਨੂੰ ਐਚਆਈਵੀ ਲਾਗ ਲੱਗ ਸਕਦੀ ਹੈ।  ਪੰਜਾਬ ਦੀ ਗੱਲ ਕੀਤੀ ਜਾਏ ਤਾਂ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ ਐੱਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ 38.4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਰੀਜ਼ਾ ਦੀ ਗਿਣਤੀ 2012-13 ਵਿੱਚ 4,863 ਸੀ ਜੋ 2017-18 ਵਿੱਚ ਵਧ ਕੇ 6,730 ਹੋ ਗਈ ਹੈ। ਇਹ ਅੰਕੜੇ ਸਰਕਾਰੀ ਹਸਪਤਾਲਾਂ ਤੋਂ ਇਕੱਠੇ ਹੋਏ ਅੰਕੜਿਆਂ ’ਤੇ ਆਧਾਰਿਤ ਹਨ।

Vinkmag ad

Read Previous

ਮੋਬਾਈਲ ਫੋਨ ਜ਼ਿਆਦਾ ਚਲਾਉਣ ਵਾਲੇ ਹੋ ਰਹੇ ਹੈ ਇਸ ਘਾਤਕ ਬਿਮਾਰੀ ਦਾ ਸ਼ਿਕਾਰ..

Read Next

AIIMS ਦੀ ਪ੍ਰੀਖਿਆ ‘ਚ ਬਠਿੰਡਾ ਦੇ ਸ਼ਿਵਾਂਸ਼ ਨੇ ਕੀਤਾ 40ਵਾਂ ਰੈਂਕ ਹਾਸਿਲ